:: ਰਾਹੁਲ ਦੇ ਗਲੇ 'ਚ ਬੰਬ ਬੰਨ੍ਹ ਦੇ ਪਾਕਿਸਤਾਨ ਭੇਜ ਦਿਓ : ਪੰਕਜਾ ਮੁੰਡੇ   :: ਲਾਲੂ ਨਾਲ ਹੋ ਰਿਹੈ ਪਾਕਿ ਜੇਲ ’ਚ ਬੰਦ ਭਾਰਤੀਆਂ ਨਾਲੋਂ ਵੀ ਬਦਤਰ ਵਤੀਰਾ : ਤੇਜਸਵੀ   :: ਵਿੰਗ ਕਮਾਂਡਰ ਅਭਿਨੰਦਨ ਦਾ ਹੋਇਆ ਟਰਾਂਸਫਰ, ਵੀਰ ਚੱਕਰ ਦੇਣ ਦੀ ਹੋਈ ਸਿਫਾਰਿਸ਼   :: ਸ਼੍ਰੀਲੰਕਾ ਧਮਾਕਾ: ਸੁਸ਼ਮਾ ਸਵਰਾਜ ਨੇ ਭਾਰਤੀਆਂ ਲਈ ਹੈਲਪਲਾਈਨ ਨੰਬਰ ਕੀਤੇ ਜਾਰੀ   :: ਅਨੰਤਨਾਗ 'ਚ ਸੰਸਦੀ ਸੀਟ 'ਤੇ ਪੂਰੇ ਦੇਸ਼ ਦੀਆਂ ਨਜ਼ਰਾਂ, ਮਹਿਬੂਬਾ ਸਮੇਤ 18 ਉਮੀਦਵਾਰ ਮੈਦਾਨ 'ਚ   :: ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ 'ਚ ਕੀਤਾ ਰੋਡ ਸ਼ੋਅ   :: ਜੇਕਰ ਪਾਕਿਸਤਾਨ ਪਾਇਲਟ ਅਭਿਨੰਦਨ ਨੂੰ ਵਾਪਸ ਨਾ ਕਰਦਾ ਤਾਂ ਉਹ 'ਕਤਲ ਦੀ ਰਾਤ' ਹੁੰਦੀ: PM ਮੋਦੀ   :: ਦੇਸ਼ ਦੇ ਸਭ ਤੋਂ ਅਮੀਰ ਹੀ ਨਹੀਂ ਸਗੋਂ ਸਭ ਤੋਂ ਵੱਡੇ ਕਰਜ਼ਦਾਰ ਵੀ ਹਨ ਮੁਕੇਸ਼ ਅੰਬਾਨੀ   :: ਜੇਲ ਦੇ ਦਿਨਾਂ ਨੂੰ ਯਾਦ ਕਰ ਭਾਵੁਕ ਹੋਈ ਸਾਧਵੀ, 'ਬੈਲਟ ਨਾਲ ਕੁੱਟ ਨਮਕ ਛਿੜਕਦੇ ਸਨ'   :: ਲੋਕ ਸਭਾ ਚੋਣਾਂ ਇਕ ਜੰਗ ਵਾਂਗ : ਸੁਸ਼ਮਾ   :: ਸੱਤਾ ਪਾਉਣ ਲਈ ਭਾਜਪਾ ਬਣਾ ਰਹੀ ਕਸ਼ਮੀਰ ਨੂੰ ਬਲੀ ਦਾ ਬੱਕਰਾ : ਮਹਿਬੂਬਾ   :: ਮੈਨੂੰ ਖੁਸ਼ੀ ਹੈ ਕਿ ਮਾਇਆਵਤੀ ਮੇਰੇ ਲਈ ਵੋਟ ਮੰਗਣ ਆਈ, ਮੈਂ ਉਸਦਾ ਅਹਿਸਾਨ ਕਦੇ ਨਹੀਂ ਭੁੱਲਾਂਗਾ: ਮੁਲਾਇਮ   :: ਬੈਨ ਖਤਮ ਤੋਂ ਬਾਅਦ ਯੋਗੀ ਬੋਲੇ, ਰਗ-ਰਗ 'ਚ ਰਾਮ, ਹਨੂੰਮਾਨ ਅਤੇ ਮੇਰੇ ਵਿਚਾਲੇ ਕੋਈ ਨਹੀਂ ਆ ਸਕਦਾ   :: 'ਜੋ ਭਾਜਪਾ ਵਰਕਰ ਵੱਲ ਉਂਗਲੀ ਚੁੱਕੇਗਾ, 4 ਘੰਟਿਆਂ 'ਚ ਨਹੀਂ ਰਹੇਗੀ ਸਲਾਮਤ': ਮਨੋਜ ਸਿਨ੍ਹਾ   :: ਮੋਦੀ ਨੇ ਵਪਾਰੀਆਂ ਨੂੰ ਕਿਹਾ, ਭਾਰਤ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮੁੱਖ ਖਬਰਾਂ
ਗੁਰਦਾਸਪੁਰ 'ਚ ਸੰਨੀ ਦਿਓਲ 'ਤੇ ਦਾਅ ਖੇਡ ਸਕਦੀ ਹੈ ਭਾਜਪਾ

snni_d.jpgਗੁਰਦਾਸਪੁਰ ਭਾਜਪਾ ਵਲੋਂ ਅੰਮ੍ਰਿਤਸਰ ਤੋਂ ਹਰਦੀਪ ਪੁਰੀ ਨੂੰ ਉਮੀਦਵਾਰ ਐਲਾਨ ਤੋਂ ਬਾਅਦ ਗੁਰਦਾਸਪੁਰ ਤੋਂ ਚੋਣ ਮੈਦਾਨ 'ਚ ਸੰਨੀ ਦਿਓਲ ਨੂੰ ਉਤਾਰਣਦੀ ਚਰਚਾ ਜ਼ੋਰਾਂ 'ਤੇ ਹੈ।

ਅੱਗੇ ਪੜੋ....
 
ਰਾਹੁਲ ਦੇ ਗਲੇ 'ਚ ਬੰਬ ਬੰਨ੍ਹ ਦੇ ਪਾਕਿਸਤਾਨ ਭੇਜ ਦਿਓ : ਪੰਕਜਾ ਮੁੰਡੇ
koimmm.jpgਨਵੀਂ ਦਿੱਲੀ ਸਰਜਿਕਲ ਸਟ੍ਰਾਈਕ ਨੂੰ ਲੈ ਕੇ ਵਿਰੋਧੀ ਵੱਲੋਂ ਸਵਾਲ ਚੁੱਕੇ ਜਾਣ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਦੀ ਮੰਤਰੀ ਪੰਕਜਾ ਮੁੰਡੇ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਵਿਵਾਦਿਤ ਬਿਆਨ ਦਿੱਤਾ ਹੈ।
ਅੱਗੇ ਪੜੋ....
 
ਲਾਲੂ ਨਾਲ ਹੋ ਰਿਹੈ ਪਾਕਿ ਜੇਲ ’ਚ ਬੰਦ ਭਾਰਤੀਆਂ ਨਾਲੋਂ ਵੀ ਬਦਤਰ ਵਤੀਰਾ : ਤੇਜਸਵੀ
laluuu.jpgਪਟਨਾ   ਬਿਹਾਰ ਵਿਚ ਰਾਸ਼ਟਰੀ ਜਨਤਾ ਦਲ (ਰਾਜਦ) ਦੀ ਅਗਵਾਈ ਵਾਲੇ ਮਹਾਗਠਜੋੜ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਜਨਤਾ ਦਲ ਯੂਨਾਈਟਿਡ (ਜਦ-ਯੂ)
ਅੱਗੇ ਪੜੋ....
 
ਤੇਲ ਖਰੀਦ ਮਾਮਲੇ 'ਚ ਭਾਰਤ ਨੂੰ ਵੱਡਾ ਝੱਟਕਾ ਦੇ ਸਕਦੈ ਅਮਰੀਕਾ

tramp.jpgਵਾਸ਼ਿੰਗਟਨ ਈਰਾਨ ਤੋਂ ਤੇਲ ਖਰੀਦਣ ਕਾਰਨ ਖਫਾ ਅਮਰੀਕਾ ਭਾਰਤ ਸਮੇਤ 5 ਦੇਸ਼ਾਂ ਨੂੰ ਪਾਬੰਦੀ ਤੋਂ ਮਿਲੀ ਛੋਟ ਖਤਮ ਕਰ ਸਕਦਾ ਹੈ। ਅਮਰੀਕਾ ਸੋਮਵਾਰ ਨੂੰ ਈਰਾਨ ਤੋਂ ਖੇਲ ਖਰੀਦਣ

ਅੱਗੇ ਪੜੋ....
 
ਅਮਰੀਕਾ 'ਚ ਖਾਲਸਾ ਸਾਜਨਾ ਦਿਵਸ ਨੂੰ 'ਨੈਸ਼ਨਲ ਸਿੱਖ ਡੇਅ' ਵਜੋਂ ਮਿਲੀ ਮਾਨਤਾ
amrika.jpgਕੈਨੇਕਟਿਕਟ ਕੈਨੇਕਟਿਕਟ ਦੇ ਜਨਰਲ ਅਸੈਂਬਲੀ ਮੈਂਬਰ ਜਿਥੇ ਵਿਸਾਖੀ ਦੇ ਪ੍ਰੋਗਰਾਮ ਅਤੇ ਗੁਰਦੁਆਰਾ ਸੱਚਖੰਡ ਦਰਬਾਰ ਹੰਮਡੇਨ ਵਿਖੇ ਸ਼ਾਮਲ ਹੋਏ ਅਤੇ ਸਿੱਖਾਂ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕੀਤਾ,
ਅੱਗੇ ਪੜੋ....
 
..ਤਾਂ ਇਸ ਲਈ ਭਾਜਪਾ ਨੇ ਹਰਦੀਪ ਪੁਰੀ 'ਤੇ ਖੇਡਿਆ ਦਾਅ

puri.jpgਅੰਮ੍ਰਿਤਸਰ : ਲੰਮੇ ਇੰਤਜ਼ਾਰ ਤੋਂ ਬਾਅਦ ਭਾਜਪਾ ਨੇ ਐਤਵਾਰ ਨੂੰ ਅੰਮ੍ਰਿਤਸਰ ਸੀਟ ਤੋਂ ਹਰਦੀਪ ਪੁਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਹਰਦੀਪ ਪੁਰੀ ਮੋਦੀ ਸਰਕਾਰ 'ਚ ਮਕਾਨ ਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ

ਅੱਗੇ ਪੜੋ....
 
ਕੈਪਟਨ ਵਲੋਂ ਮੈਸੇਜ ਜਨਤਕ ਕਰਨਾ ਘਟੀਆ ਹਰਕਤ : ਬਰਾੜ

brar____vn.jpgਅੰਮ੍ਰਿਤਸਰ ਅਕਾਲੀ ਦਲ ਦਾ ਪੱਲਾ ਫੜਣ ਤੋਂ ਬਾਅਦ ਜਗਮੀਤ ਬਰਾੜ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਿਆ ਤੇ ਸਿਆਸਤ ਦੀ ਨਵੀਂ ਪਾਰੀ ਸ਼ੁਰੂ ਕੀਤੀ।

ਅੱਗੇ ਪੜੋ....
 
ਟੌਹੜਾ ਪਰਿਵਾਰ ਦੇ ਅਕਾਲੀ ਦਲ 'ਚ ਸ਼ਾਮਲ ਹੋਣ 'ਤੇ ਬੋਲੇ ਬਿੱਟੂ
bitt.jpgਲੁਧਿਆਣਾ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਪਰਿਵਾਰ ਵਲੋਂ ਮੁੜ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ 'ਤੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਟਿੱਪਣੀ ਕੀਤੀ ਹੈ।
ਅੱਗੇ ਪੜੋ....
 
ਸਿੱਖਾਂ ਨਾਲ ਵਾਰ-ਵਾਰ ਧ੍ਰੋਹ ਕਮਾ ਰਹੀ ਕਾਂਗਰਸ : ਬਾਦਲ
bad_m.jpgਲੰਬੀ/ਮਲੋਟ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਨੇ ਦਿੱਲੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੇ ਭਰਾ ਨੂੰ ਟਿਕਟ ਕੇ ਦੇ ਸਾਡੇ ਜ਼ਖਮਾਂ 'ਤੇ ਮਿਰਚਾਂ ਛਿੜਕਨ ਵਾਲਾ ਕੰਮ ਕੀਤਾ ਹੈ।
ਅੱਗੇ ਪੜੋ....
 
ਜਲੰਧਰ: ਕੈਪਟਨ ਦੇ ਸੁਰੱਖਿਆ ਕਰਮਚਾਰੀ ਨਾਲ ਉਲਝਿਆ ਕਾਂਗਰਸੀ ਵਰਕਰ
cm_c.jpgਜਲੰਧਰ  ਜਲੰਧਰ ਵਿਖੇ ਅੱਜ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਮਹਿੰਦਰ ਸਿੰਘ ਕੇ.ਪੀ. ਨੂੰ ਮਨਾਉਣ ਪੁੱਜੇ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਕਰਮਚਾਰੀ ਦੇ ਨਾਲ ਕਾਂਗਰਸੀ ਵਰਕਰ ਦੀ ਝੜਪ ਹੋ ਗਈ।
ਅੱਗੇ ਪੜੋ....
 
ਅੱਗੇ ਹੋਰ ਵੀ ਹੈ...

Advertisements


Advertisement
Advertisement
Advertisement
Advertisement